Monday, 12 December 2016

Laembadgini Song Diljit Dosanjh Punjabi Lyrics

Diljit Dosanjh Laembadgini Punjabi Song Lyrics.Diljit Dosanjh ਇਕ ਪੰਜਾਬੀ ਪੁਰਸ਼ ਗਾਇਕ ਹੈ ਅਤੇ ਇਹ ਪੰਜਾਬੀ, ਹਿੰਦੀ ਅਤੇ ਹੋਰ ਭਾਸ਼ਾ ਵਿਚ ਗਾਣੇ ਗਾ ਲੈਂਦਾ ਹੈ | ਤੁਸੀਂ Laembadgini ਐਲਬਮ ਗਾਣੇ ਦੀ ਫੁਲ ਵੀਡੀਓ ਔਨਲਾਈਨ ਦੇਖ ਸਕਦੇ ਹੋ desigana.net ਅਤੇ desigana.org ਉਤੇ | ਇਸ ਤੋਂ ਇਲਾਵਾ ਤੁਸੀਂ Laembadgini ਗਾਣੇ ਦੇ Lyrics ਵੀ ਪੜ੍ਹ ਸਕਦੇ ਹੋ |. ਇਸ ਗਾਣੇ ਨੂੰ Music   ਦਿੱਤਾ **** ਨੇ ਅਤੇ ਗਾਣੇ ਨੂੰ Lyrics ਦਿਤਾ **** ਨੇ | ਇਸ ਗਾਣੇ ਦੀ ਕੰਪਨੀ Desigana ਹੈ |

Song Title :- Laembadgini
Artist :- Diljit Dosanjh
Album :- Laembadgini - Single

ਲੇਮਬਰਗੀਨੀ Song Lyrics

ਲੇਮਬਰਗੀਨੀ ਤੇ ਕਿਥੇ ਲਾਉਂਦਾ ਫਿਰੇਂ ਗੇੜੀਆਂ
ਜਰੀਆ ਨੀ ਜਾਂਦੀਆਂ ਫਰੈਂਡਾਂ ਮੇਥੋ ਤੇਰੀਆਂ
ਲੇਮਬਰਗੀਨੀ ਤੇ ਕਿਥੇ ਲਾਉਂਦਾ ਫਿਰੇਂ ਗੇੜੀਆਂ
ਜਰੀਆ ਨੀ ਜਾਂਦੀਆਂ ਫਰੈਂਡਾਂ ਮੇਥੋ ਤੇਰੀਆਂ
ਵੇ ਪੋਟਾ-ਪੋਟਾ ਪਿੰਜਿਆਂ ਪਿਆ
ਹਾਏ ਪਿੰਜਿਆਂ ਜਾਂਦਾ ਐ ਜਿਵੇ ਰੂੰ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚਨ ਤੋਂ ਸੁਨੱਖਾ ਤੇਰਾ ਮੂੰਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚਨ ਤੋਂ ਸੁਨੱਖਾ ਤੇਰਾ ਮੂੰਹ

ਲੱਖ ਗਾਉਣ ਵਾਲੀਆ ਤੂੰ ਹੋਇਆ ਮਸ਼ਹੂਰ ਵੇ
ਕਰ ਬੈਠੀ ਪਿਆਰ ਤੈਨੂੰ ਹੀ ਆ ਕਸੂਰ ਵੇ
ਲੱਖ ਗਾਉਣ ਵਾਲੀਆ ਤੂੰ ਹੋਇਆ ਮਸ਼ਹੂਰ ਵੇ
ਕਰ ਬੈਠੀ ਪਿਆਰ ਤੈਨੂੰ ਹੀ ਆ ਕਸੂਰ ਵੇ
ਤੂੰ ਫੂਲਾਂ ਜਿਹੇ ਦਿਲ ਤੋੜ ਦਾ
ਵਫ਼ਾਦਾਰ ਨੀ ਪਤੰਦਰਾ ਤੂੰ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚਨ ਤੋਂ ਸੁਨੱਖਾ ਤੇਰਾ ਮੂੰਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚਨ ਤੋਂ ਸੁਨੱਖਾ ਤੇਰਾ ਮੂੰਹ

ਜਰੀਆ ਨੀ ਜਾਂਦੀਆਂ ਫਰੈਂਡਾਂ ਮੇਥੋ ਤੇਰੀਆਂ

ਪੱਖੀਆਂ ਪੱਖੀਆਂ ਪੱਖੀਆਂ (x2)
ਵੇ ਸਾਡਾ ਚੰਨਾ ਦਿਲ ਤੋੜ ਕੇ(x2)
ਕਿਥੇ ਲਾ ਲਾਈਆਂ ਮੋਹੱਬਤਾਂ ਪੱਕੀਆਂ
ਵੇ ਸਾਡਾ ਚੰਨਾ ਦਿਲ ਤੋੜ ਕੇ
ਕਿਥੇ ਲਾ ਲਾਈਆਂ ਮੋਹੱਬਤਾਂ ਪੱਕੀਆਂ

ਫਿਰੇਂ ਸਿਰ ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂੰ
ਪਿਆਰ ਦਾ ਦਿਖੋਨਾ ਤੂੰ ਤਮਾਸ਼ਾ ਕਾਤੋ ਲੋਕਾਂ ਨੂੰ
ਫਿਰੇਂ ਸਿਰ ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂੰ
ਪਿਆਰ ਦਾ ਦਿਖੋਨਾ ਤੂੰ ਤਮਾਸ਼ਾ ਕਾਤੋ ਲੋਕਾਂ ਨੂੰ
ਜੇ ਪਹਿਲਾਂ ਪਤਾ ਹੁੰਦਾ ਵੀਤ ਵੇ
ਪਿੰਡ ਕੌਂਕਿਆਂ ਦੀ ਬਣਦੀ ਦਾ ਨੂੰਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚਨ ਤੋਂ ਸੁਨੱਖਾ ਤੇਰਾ ਮੂੰਹ
ਵੇ ਦਿਲ ਤੇਰਾ ਕਾਲਾ ਮੁੰਡਿਆਂ
ਪਾਵੇ ਚਨ ਤੋਂ ਸੁਨੱਖਾ ਤੇਰਾ ਮੂੰਹ

ਜਰੀਆ ਨੀ ਜਾਂਦੀਆਂ ਫਰੈਂਡਾਂ ਮੇਥੋ ਤੇਰੀਆਂ